ਸਰਕਾਰਾਂ ਨੇ ਵਪਾਰੀਆ ਨੂੰ ਧੋਖਾ ਦਿੱਤਾ ਜੀ ਐਸ ਟੀ ਹੋਰ ਜਟਿਲ ਕਰਦਿਤੀ : ਗੋਸ਼ਾ


ਲੁਧਿਆਣਾ ( ਸੁਨੀਲ ਕੁਮਾਰ ) ਲੁਧਿਆਣਾ ਅੱਜ ਕੇ ਵੀ ਐਸ ਸਿੱਧੂ ਐਕਸਾਇਜ ਟੈਕਸਟਾਸਸੇਨ ਕਮਿਸ਼ਨਰ ਨੂੰ ਮਿਲਣ ਸਮੇ ਗੁਰਦੀਪ ਸਿੰਘ ਗੋਸ਼ਾ ,ਸੁਨੀਲ ਮਹਿਰਾ,ਮੋਹਿੰਦਰ ਅਗਰਵਾਲ,ਹਰਕੇਸ਼ ਮਿੱਤਲ ਨੇ ਕਿਹਾ ਸੈਂਟਰ ਸਰਕਾਰ ਨੇ ਜੀ ਐਸ ਟੀ ਦੇ ਨਾਮ ਤੇ ਵਾਪਰਿਆ ਨੂੰ ਧੋਖਾ ਦਿੱਤਾ ਵਪਾਰੀਆ ਨੂੰ ਕਿਹਾ ਸੀ ਕਿ ਸਰਕਾਰ ਇੰਸਪੈਕਟਰ ਰਾਜ ਤੋਂ ਨਿਜਾਤ ਦਿਵਾਏਗੀ ਪਰ ਇਸ ਦੇ ਉਲਟ ਵਾਪਰਿਆ ਦੀ ਕਾਰੋਬਾਰ ਤੇ ਕਬਜਾ ਕਰਨ ਦੀ ਨੀਯਤ ਨਾਲ ਕਾਨੂੰਨ ਹੋਰ ਸਖ਼ਤ ਕਰਦਿੱਤਾ ਅੱਜ ਹਰ ਪਾਸੇ ਵਾਪਰਿਆ ਵਿੱਚ ਸਰਕਾਰ ਪ੍ਰਤੀ ਅਵਿਸ਼੍ਵਾਸ ਪੈਦਾ ਹੋ ਗਿਆ ਹੈ ਅੱਜ ਤੱਕ ਸਰਕਾਰ ਚਾਹੇ ਕੇਦਰ ਦੀ ਹੋਵੇ ਜਾਂ ਸਟੇਟ ਕਿਸੇ ਨੇ ਵੀ ਵਾਪਰਿਆ ਨੂੰ ਕਦੀ ਵੀ ਤਾਲਮੇਲ ਨਹੀਂ ਕੀਤਾ

ਜਿਸ ਨਾਲ ਵਾਪਰਿਆ ਨੂੰ ਕਿਸੇ ਵੀ ਵਾਪਰ ਸਬੰਧੀ ਕਾਨੂੰਨ ਦੀ ਜਾਗਰੂਕਤਾ ਦਿੱਤੀ ਹੋਵੇ ਅਤੇ ਟੈਕਸ ਦੇਣ ਵਾਲੇ ਵਾਪਰਿਆ ਨੂੰ ਅੱਜ ਤੱਕ ਕਿਸੇ ਵੀ ਟੈਕਸ ਬਦਲੇ ਕਦੀ ਵੀ ਕੋਈ ਸਹੂਲਤ ਨਹੀਂ ਦਿੱਤਾ ਚਾਹੀਦਾ ਤਾਂ ਸੀ ਟੈਕਸ ਦੇਣ ਵਾਲੇ ਵਾਪਰਿਆ ਦੀ ਜਾਨ ਮਾਲ ਦੀ ਪਿੱਛੋਂ ਮੁਵਾਜਾ ਦਿੱਤਾ ਜਾਵੇ ਕਮਿਸਨਰ ਸਿੱਧੂ ਸਾਬ ਮੇ ਵਿਸ਼ਵਾਸ ਦਵਾਇਆ ਕਿ ਵਾਪਰਿਆ ਦਿਆ ਮੰਗਾ ਨੂੰ ਜਲਦੀ ਹੱਲ ਕੀਤਾ ਜਾਵੇਗਾ ਇਸ ਮੌਕੇ ਤੇ ਖੁਸਜੀਤ ਸਿੰਘ ਸੁਰਿੰਦਰ ਸਿੰਘ ਗੁਰਚਰਨ ਸਿੰਘ ਪਰਮਜੀਤ ਸਿੰਘ ਰਾਕੇਸ਼ ਕੁਮਾਰ ਰਾਜੇਸ਼ ਮਲਹੋਤਰਾ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here