ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕ ਇਨਸਾਫ਼ ਪਾਰਟੀ ਨੂੰ ਬਹੁਤ ਵੱਡਾ ਬੱਲ ਮਿਲਿਆ

ਅੰਮ੍ਰਿਤਸਰ, 7 March ( ਧਰਮਜੀਤ) ਕਾਂਗਰਸ ਦੇ ਇੱਕ ਸਾਬਕਾ ਸਰਪੰਚ ਅਤੇ ਡਾ ਸਰਪ੍ਰੀਤ ਸਿੰਘ ਗਿੱਲ ਨੂੰ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਿਲ ਕਰਦੇ ਹੋਏ ਸ ਸਿਮਰਜੀਤ ਸਿੰਘ ਬੈੰਸ ਜੀ,

ਸ ਅਮਰੀਕ ਸਿੰਘ ਵਰਪਾਲ ਜੀ , ਸ ਗਗਨਦੀਪ ਸਿੰਘ ਸਨੀ ਕੈਂਥ ਜੀ , ਪ੍ਰਕਾਸ਼ ਸਿੰਘ ਮਾਹਲ ਜੀ , ਜਗਜੋਤ ਸਿੰਘ ਖਾਲਸਾ ਜੀ , ਸਰਬਜੀਤ ਸਿੰਘ ਹੈਰੀ ਜੀ l

LEAVE A REPLY

Please enter your comment!
Please enter your name here