ਧਰਨੇ ਤੇ ਬੈਠੇ ਕਿਸਾਨਾਂ ਲਈ ਰਾਸ਼ਨ ਜਾ ਰਿਹਾ ਟਰੱਕ ਦਾ ਐਕਸੀਡੈਂਟ ਹੋ ਗਿਆ

ਜਗਰਾਓਂ ( ਰਾਜਨ 15 May) ਅੱਜ ਇੱਕ ਨਵੀ ਖ਼ਬਰ ਦੇਖਣ ਨੂੰ ਮਿਲੀ ਟੂਲ ਟੈਕਸ ਤੋਂ ਅੱਗੇ ਲੁਧਿਆਣਾ ਤੋਂ ਫਿਰੋਜ਼ਪੁਰ ਜਾ ਰਹੇ ਰੋਡ ਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ | ਜਿਸ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਲਈ ਰਾਸ਼ਨ ਜਾ ਰਿਹਾ ਸੀ | ਟਰੱਕ ਡਰਾਈਵਰ ਕੱਟ ਤੋਂ ਫਿਰੋਜ਼ਪੁਰ ਵਾਲੀ ਸਾਈਡ ਮੋੜ ਰਿਹਾ ਸੀ ਅਚਾਨਕ ਹੀ ਤੇਜ਼ ਰਫਤਾਰ ਇੱਕ ਛੋਟਾ ਹਾਥੀ ਦੀ ਟੱਕਰ ਹੋ ਗਈ ਅਤੇ ਟਰੱਕ ਪਲਟ ਗਿਆ | ਜਿਸ ਵਿਚ ਸਾਰਾ ਰਾਸ਼ਨ ਰੋਡ ਤੇ ਡਿੱਗ ਪਇਆ ਅਤੇ ਸਾਰਾ ਰਾਸ਼ਨ ਖਿੱਲਰ ਗਿਆ | ਡਰਾਈਵਰ ਠੀਕ ਹੈ ਉਸ ਨੂੰ ਸਿਵਲ ਹੌਸਪੀਟਲ ਮੁਢਲਯੀ ਸਹਇਤਾ ਲਈ ਹੌਸਪੀਟਲ ਲਿਜਾਇਆ ਗਿਆ |

LEAVE A REPLY

Please enter your comment!
Please enter your name here