ਲੁਧਿਆਣਾ ( ਰਾਕੇਸ਼ ਕੁਮਾਰ) ਲੁਧਿਆਣਾ ਵਿਖੇ ਸਿਵਲ ਲਾਈਨ ਵਿੱਚ ਸੰਜੀਵ ਬਿੱਟੂ ਵੱਲੋਂ ਤੁਲਸੀ ਮਾਤਾ ਦੇ ਵਿਆਹ ਦੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ l ਜਿੱਥੇ ਕਿ ਮਹੱਲਾ ਨਿਵਾਸੀਆਂ ਨੇ ਤੁਲਸੀ ਮਾਤਾ ਦਾ ਵਿਆਹ ਦਾ ਪ੍ਰੋਗਰਾਮ ਧੂਮਧਾਮ ਨਾਲ ਮਨਾਇਆ l ਮੁੱਖ ਮਹਿਮਾਨਾਂ ਵਿੱਚ ਸ਼੍ਰੀ ਵਿਜੇ ਕਪੂਰ ਜੀ ਪ੍ਰਧਾਨ ਵਿਵੇਕ ਨਗਰ ਵੈਲਫੇਅਰ ਸੋਸਾਇਟੀ ਆਪਣੇ ਸਾਥੀਆਂ ਦੇ ਸਮੇਤ ਹਾਜ਼ਰ ਹੋਏ l ਇਸ ਦੇ ਵਿੱਚ ਸੁਮਨ ਸੂਦ, ਬਬੀਤਾ ਗੁਪਤਾ, ਕੋਮਲ
ਕਪੂਰ, ਰਕੇਸ਼ ਅਹੂਜਾ, ਅਮਿਤ ਸੂਦ, ਰਾਹੁਲ ਮੇਹਰ, ਅਮਿਤਾ ਮੇਹਰ, ਚੈਰੀ ਮੇਹਰ, ਨਿਸ਼ਟਾ ਮੇਹਰ, ਰਿਚਾ ਮਨਿਕ, ਪ੍ਰੇਮ ਸ਼ਰਮਾ, ਵੰਸ਼ ਮਾਨਿਕ, ਸ਼ੁਸਮਾ ਅਹੂਜਾ, ਸਵਾਤੀ ਮਤਕਣ, ਐਸ਼ਲੇ ਮਾਨਿਕ, ਸ਼ਰੇ ਸੂਦ,ਮਾਤਾ ਇੰਦੂ ਦੇਵੀ ਅਤੇ ਉਹਨਾਂ ਦੇ ਸਮੂਹ ਸਾਰੇ ਸਾਥੀ ਤੇ ਮਹੱਲਾ ਵਿਵੇਕ ਨਗਰ ਦੇ ਸਾਰੇ ਨਿਵਾਸੀ ਵੀ ਹਾਜ਼ਰ ਸਨ।